ਅਹੀਆਪੁਰ ਵਾਲੀ ਪੋਥੀ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਹੀਆਪੁਰ ਵਾਲੀ ਪੋਥੀ: ਬਾਬੇ ਮੋਹਨ ਵਾਲੀਆਂ ਪੋਥੀਆਂ ਵਿਚੋਂ ਇਕ, ਜੋ ਪਰਿਵਾਰਿਕ ਬਟਵਾਰੇ ਵੇਲੇ ਅਹੀਆਪੁਰ ਵਿਚ ਵਸਦੇ ਭੱਲਾ ਪਰਿਵਾਰ ਦੇ ਹਿੱਸੇ ਆਈ। ਇਹ ਪਰਿਵਾਰ ਹੁਣ ਜਲਿੰਧਰ ਸ਼ਹਿਰ ਵਿਚ ਵਸਦਾ ਹੈ। ਵੇਖੋ ‘ਬਾਬੇ ਮੋਹਨ ਵਾਲੀਆਂ ਪੋਥੀਆਂ’।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 972, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.